Tags
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।
09 Monday Dec 2013
Posted POLITICS, PUNJAB POLITICS
inTags
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।
04 Friday Jan 2013
Posted SOCIAL
in ਰੇਪ ਨੂੰ ਔਰਤਾਂ ਤੇ ਹੁੰਦੇ ਕੁੱਲ ਸ਼ੋਸ਼ਣ ਤੋਂ ਅੱਡ ਕਰਕੇ ਨਹੀਂ ਵੇਖਣਾ ਚਾਹੀਦਾ; ਨਹੀਂ ਤਾਂ ਇਹ ਬਹਿਸ ਕੇਵਲ ਆਦਮੀਆਂ ਅਤੇ ਔਰਤਾਂ ਦੇ ਚਰਿੱਤਰ ਬਾਰੇ ਹੀ ਹੋ ਨਿੱਬੜਦੀ ਹੈ (it becomes a discussion of morals that does not really lead anywhere); ਜਿਸ ਦਾ ਨਤੀਜਾ ਕੁੱਝ ਖਾਸ ਨਹੀਂ ਨਿੱਕਲਦਾ। ਸੱਚ ਇਹ ਹੈ ਕਿ ਮਜਬੂਰ ਔਰਤਾਂ ਦਾ ਸ਼ੋਸ਼ਣ ਸਾਡੇ ਸਮਾਜ ਵਿੱਚ ਆਦਮੀ ਅਤੇ ਔਰਤਾਂ ਦੋਵੇਂ ਹੀ ਕਰਦੇ ਹਨ। Continue reading
30 Sunday Dec 2012
Posted Z - IN PROGRESS
inTags
The WordPress.com stats helper monkeys prepared a 2012 annual report for this blog.
Here’s an excerpt:
The new Boeing 787 Dreamliner can carry about 250 passengers. This blog was viewed about 1,200 times in 2012. If it were a Dreamliner, it would take about 5 trips to carry that many people.
25 Tuesday Dec 2012
Posted PUNJAB POLITICS
inਜਿੰਨਾਂ ਡੇਰਿਆਂ ਤੇ ਅਖੌਤੀ ਬਾਬਿਆਂ ਨੇਂ ਪੰਜਾਬ ਦਾ ਧਾਰਮਕ ਤੌਰ ਤੇ ਨੁਕਸਾਨ ਕੀਤਾ ਹੈ ਉਸ ਤੋਂ ਕਿਤੇ ਵੱਧ ਸੰਗਤ ਦਰਸ਼ਨਾਂ ਨੇਂ ਪੰਜਾਬ ਨੂੰ ਸਮਾਜਕ ਤੌਰ ਤੇ ਪੁੱਠੇ ਪੈਰੀਂ ਤੋਰਿਆ ਹੈ। ਸੰਗਤ ਦਰਸ਼ਨ ਪੰਜਾਬ ਦੇ ਲੋਕਾਂ ਅਤੇ ਇਸ ਦੀ ਜਮਹੂਰੀਅਤ ਨਾਲ ਇੱਕ ਕੋਝਾ ਮਜਾਕ ਹੈ। ਇਹ ਲੋਕਾਂ ਦੇ ਆਤਮ-ਸੰਮਾਨ ਤੇ ਲੱਗਿਆ ਹੋਇਆ ਉਹ ਕਲੰਕ ਹੈ ਜੋ ਉਹਨਾਂ ਨੂੰ ਜਮਹੂਰੀਅਤ ਦੇ ਮਾਲਕ ਹੋਣ ਦੇ ਬਾਵਜੂਦ ਵੀ ਮੰਗਤਿਆਂ ਦੀ ਤਰਾਂ ਕਤਾਰਾਂ ਵਿੱਚ ਖੜ੍ਹਨ ਲਈ ਮਜਬੂਰ ਕਰਦਾ ਹੈ Continue reading
03 Monday Dec 2012
Posted POLITICS
inWhatever in India can be monopolized will be monopolized. It does not matter where the money comes from. Indian businessmen and rich enough to take any sector under their wings as long as there is profit in doing so. Continue reading
18 Sunday Nov 2012
Posted RELIGION
inਮੈਂ ਅਸਹਿ ਸ਼ਬਦ ਦਾ ਇਸਤਮਾਲ ਕੀਤਾ ਹੈ; ਇਸ ਲਈ ਨਹੀਂ ਕਿ ਮੈਂ ਅਮ੍ਰਿਤ ਧਾਰੀ ਹਾਂ ਅਤੇ ਧਰਮਚਾਰੇ ਦੇ ਕਿਸੇ ਬਰੀਕ ਨੁਕਤੇ ਦੀ ਉਲੰਘਨਾ ਨੇ ਮੈਂਨੂੰ ਪਰੇਸ਼ਾਨ ਕੀਤਾ ਹੈ। ਬਲਕਿ ਮੈਂ ਤਾਂ ਕਈ ਸਾਲਾਂ ਤੋਂ ਮੋਨਾ ਹਾਂ ਅਤੇ ਸਿੱਖੀ ਦੀ ਕਿਸੇ ਵੀ ਪਰਿਭਾਸ਼ਾ ਤਹਿਤ ਸੱਚਾ ਸਿੱਖ ਨਹੀਂ ਕਹਾ ਸਕਦਾ। Continue reading
11 Saturday Feb 2012
I was studying in +1 when I started loving Physics. My friend Vivek and I would spend hours talking about the subject while we missed classes and discussed problems sitting well maintained lawns of Government Rajindra College, Bathinda. Continue reading
11 Wednesday Jan 2012
Posted PUNJAB POLITICS
in
|
02 Monday Jan 2012
Posted POLITICS, PUNJAB POLITICS, SOCIAL
inTags
A thought crossed my mind and made me sad. I suddenly came to realize that most of the sincere well wishers of Punjab do not have the right model of development of the state in mind. I think we are wishing for something incomplete. Continue reading
30 Friday Dec 2011
Posted PUNJAB POLITICS
inOur democracy is not about electing representatives. It is just another way to anoint Kings. Elections are still seen as a ritual and people participate in them with the sense of joy and elation rather than responsibility. Continue reading