ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਅੱਜ ਪੰਜਾਬ ਰਾਜਨੀਤੀ ਇੱਕ ਬੜੇ ਇਤਿਹਾਸਕ ਦੌਰ ਵਿੱਚੋਂ ਲੰਘ ਰਹੀ ਹੈ। ਇੱਕ ਪਾਸੇ ਹੋਸ਼ੇ ਨੀਂਹ ਪੱਥਰ ਸਮਾਗਮਾਂ ਤੋਂ ਅੱਕੇ ਲੋਕ ਕਿਸੇ ਉਸਾਰੂ ਆਗੂ ਦੀ ਭਾਲ ਵਿੱਚ ਹਨ ਅਤੇ ਦੂਜੇ ਪਾਸੇ ਨੇਤਾ ਆਪਣੇ ਉਹੀ ਬੇਹੇ-ਪੁਰਾਣੇ ਖਿਆਲਾਂ ਨੂੰ ਨਵੇਂ ਪੰਨਿਆਂ ਵਿੱਚ ਲਪੇਟ ਕੇ ਲੋਕਾਂ ਨੂੰ ਭਰਮਉਣ ਦੀ ਤਾਕ ਵਿੱਚ ਹਨ। ਉੱਤੋਂ ਲੋਕ-ਰਾਇ ਨੂੰ ਬਦਲਣ ਵਾਲੇ ਮਾਧਿਅਮ ਆਪ ਹੀ ਤੇਜੀ ਨਾਲ ਬਦਲ ਰਹੇ ਹਨ। Continue reading
ਪੰਜਾਬ ਰਾਜਨੀਤੀ ਦਾ E-ਸੰਗ੍ਰਾਂਮ
13 Sunday Mar 2011
Posted PUNJAB POLITICS
in