Where is Punjab’s prosperity coming from?

Tags

,


“….  It is only through indebting their future and eroding their past savings that Punjabis are making their present prosperous….”

The title of the article may take many by surprise. What prosperity am I talking about? Isn’t Punjab the state that is riddled with financial crises like unsustainable debt, unemployment, lack of industry etc.? Continue reading

Correa, Ecuador, Punjab and Manpreet !


This is the story of a politician born in 1962, who studies economics, served as a Finance Minister of his state, pushed for job generation as a lever for economic growth rather than incremental debt Continue reading

ਪੰਜਾਬ – ਨਿਰਾਸ਼ਾ ਚੋਂ ਆਸ ਦੀ ਕਿਰਨ!


ਲੱਗਭੱਗ ਇੱਕ ਸਾਲ ਪਹਿਲਾਂ ਮੈਂ ਪੰਜਾਬ ਦੀ ਹਾਲਤ ਉੱਤੇ ਇੱਕ ਲੇਖ ਲਿਖਣ ਬੈਠਾ। ਪਰ ਜੋ ਲਿਖਿਆ ਉਸ ਨੇ ਪੰਜਾਬ ਦੀ ਐਨੀ ਭਿਆਨਤ ਤਸਵੀਰ ਪੇਸ਼ ਕੀਤੀ ਕਿ ਮੈਂ ਆਪ ਹੀ ਡਰ ਗਿਆ। ਮੈਂ ਇਸ ਨੂੰ ਕਿਸੇ ਦੋਸਤ-ਮਿੱਤਰ ਨਾਲ ਸਾਂਝਾ ਕਰਨ ਦੇ ਯੋਗ ਨਹੀਂ ਸਮਝਿਆ; ਮੈਂਨੂੰ ਸ਼ਰਮ ਅਤੇ ਹੱਕਤ ਮਹਿਸੂਸ ਹੋਈ। ਪਰ ਅੱਜ ਮੈਂ ਉਹ 2-3 ਪਹਿਰੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ (ਹੇਠਾਂ “ “ ਵਿੱਚ ਪਾੜ੍ਹੋ ਜੀ)। Continue reading

ਪੰਜਾਬ ਸਿੱਖਿਆ ਪ੍ਰਣਾਲੀ ਦੀਆਂ ਖੂਬੀਆਂ ਅਤੇ ਖਾਮੀਆਂ (ਹੱਡ-ਬੀਤੀ ਚੋਂ – ਭਾਗ ਪਹਿਲਾ)


ਬਹੁਤ ਪਾਠਕ ਸੋਚਦੇ ਹੋਣਗੇ ਕਿਤੇ ਮੈਂ ਸਿਰਲੇਖ ਗਲਤ ਤਾਂ ਨਹੀਂ ਲਿਖਿਆ! ਪੰਜਾਬ ਸਿੱਖਿਆ ਪ੍ਰਣਾਲੀ ਚ’ ਖੂਬੀਆਂ ਕਿੱਥੋਂ ਆ ਗਈਆਂ; ਖਾਮੀਆਂ ਹੀ ਖਾਮੀਆਂ ਨੇ। ਉਮੀਦ ਕਰਦਾ ਹਾਂ ਕਿ ਇਸ ਲੇਖ ਰਾਹੀਂ ਮੈਂ ਕੁੱਝ ਗਲਤ-ਫਹਿਮੀਆਂ ਦੂਰ ਕਰਨ ਵਿੱਚ ਕਾਮਯਾਬ ਰਹਾਂਗਾ।

ਪਹਿਲਾਂ ਇਹ ਸਾਫ ਕਰ ਦੇਵਾਂ ਕਿ ਮੈਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਤੇ ਟਿੱਪਣੀ ਕਰਨ ਦਾ ਕਿੰਨਾਂ ਕੁ ਹੱਕ ਰਖਦਾ ਹਾਂ।

ਮੈਂ IIT ਦਿੱਲੀ ਤੋਂ Chemical Engineering ਗ੍ਰੈਜੂਏਟ ਹਾਂ; 2002 ਬੈਚ ਦਾ। Continue reading

ਪੰਜਾਬ ਰਾਜਨੀਤੀ ਦਾ E-ਸੰਗ੍ਰਾਂਮ


ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਅੱਜ ਪੰਜਾਬ ਰਾਜਨੀਤੀ ਇੱਕ ਬੜੇ ਇਤਿਹਾਸਕ ਦੌਰ ਵਿੱਚੋਂ ਲੰਘ ਰਹੀ ਹੈ। ਇੱਕ ਪਾਸੇ ਹੋਸ਼ੇ ਨੀਂਹ ਪੱਥਰ ਸਮਾਗਮਾਂ ਤੋਂ ਅੱਕੇ ਲੋਕ ਕਿਸੇ ਉਸਾਰੂ ਆਗੂ ਦੀ ਭਾਲ ਵਿੱਚ ਹਨ ਅਤੇ ਦੂਜੇ ਪਾਸੇ ਨੇਤਾ ਆਪਣੇ ਉਹੀ ਬੇਹੇ-ਪੁਰਾਣੇ ਖਿਆਲਾਂ ਨੂੰ ਨਵੇਂ ਪੰਨਿਆਂ ਵਿੱਚ ਲਪੇਟ ਕੇ ਲੋਕਾਂ ਨੂੰ ਭਰਮਉਣ ਦੀ ਤਾਕ ਵਿੱਚ ਹਨ। ਉੱਤੋਂ ਲੋਕ-ਰਾਇ ਨੂੰ ਬਦਲਣ ਵਾਲੇ ਮਾਧਿਅਮ ਆਪ ਹੀ ਤੇਜੀ ਨਾਲ ਬਦਲ ਰਹੇ ਹਨ। Continue reading

Planning website and magazine on Punjab Politics


I met with Sukhwant Hundal on my trip to Vancouver. It was very kind of him to give me time and patiently listen to what I had to say. At the same time he gave some good ideas about our magazine and website project. Continue reading

Manpreet and Political Optimism


Punjabi get-togethers in Canada are of a typical nature. Related and acquainted men and women get together at someone’s place for dinner. Men and women usually sit separately.

Continue reading

ਟਿਮਟਿਮਉਂਦੇ ਦੀਵਿਆਂ ਨੂੰ ਮਸ਼ਾਲਾਂ ਬਨਉਣ ਦੀ ਲੋੜ


ਇਹ ਤਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਦਾ ਸਿਆਸੀ ਅਤੇ ਸਮਾਜਕ ਤਾਨਾਬਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ। ਇਹ ਸਾਰਿਆਂ ਨੂੰ ਸਾਫ ਹੈ ਕਿ ਮੌਜੂਦਾ ਹਲਾਤਾਂ ਦੇ ਬਦਲਣ ਦਾ ਸਮਾਂ ਆ ਗਿਆ ਹੈ। ਪਰ ਇਹ ਬਦਲਾਵ ਕਿੱਧਰ ਵੱਲ ਨੂੰ ਹੈ, ਇਹ ਹਾਲੇ ਸਪਸ਼ਟ ਨਹੀਂ। ਮੈਂ ਇਹ ਗੱਲ ਮਨਪ੍ਰੀਤ ਦੇ ਤੀਜੀ ਧਿਰ ਬਨਉਣ ਕਰਕੇ ਨਹੀਂ ਕਹਿ ਰਿਹਾ, ਹਾਲਾਕਿ ਉਸ ਦੀ ਤੀਜੀ ਧਿਰ ਨੇ ਮੇਰੀ ਦਲੀਲ ਨੂੰ ਬਲ ਦਿੱਤਾ ਹੈ। Continue reading

Keep a heart Manpreet!


Hello Manpreet Ji,

 

I just read about Channi’s decision to join you. I know media is dubbing it as a jolt to “Manpreet’s Campaign”. I just want to say that these are the people who don’t understand Punjab.

Continue reading

ਪੰਜਾਬ ਦੀ ਗੱਲ

Tags

,


ਮੈਂ ਅਕਾਲ ਤਖਤ ਸਾਹਿਬ ਤੇ ਕਿਸੇ ਸਰਕਾਰੀ ਹਮਲੇ ਦੀ ਗੱਲ ਨਹੀਂ ਕਰ ਰਿਹਾ। ਨਾਂ ਹੀ ਮੈਂ ਸਾਡੇ ਪਾਣੀਆਂ ਤੇ ਸਾਡੇ ਗਵਾਂਢੀਆਂ ਵੱਲੋਂ ਮਾਰੇ ਡਾਕਿਆਂ ਦੀ ਗੱਲ ਕਰ ਰਿਹਾ ਹਾਂ। ਨਾਂ ਇਹ ਸਾਡੇ ਪੰਜਾਬੀ ਬੋਲਦੇ ਹਰਿਆਣਵੀ ਇਲਾਕਿਆਂ ਦੀ ਹੀ ਗੱਲ ਹੈ। Continue reading